News

ਨਵੀਂ ਦਿੱਲੀ : ‘ਅਪ੍ਰੇਸ਼ਨ ਸਿੰਧੂਰ’ ਉੱਤੇ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਿਆ ਕਿ ਜੇ ਉਨ੍ਹਾ ਵਿੱਚ ਦਮ ਹੈ ਤਾਂ ਲੋਕ ਸਭਾ ਵਿੱਚ ਕਹਿਣ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਝੂਠ ਬੋਲ ਰਹੇ ਹਨ ਕਿ ਭਾਰਤ-ਪ ...
ਮਾਨਸਾ (ਆਤਮਾ ਸਿੰਘ ਪਮਾਰ) ਸੀ ਪੀ ਆਈ ਦਾ 25ਵਾਂ ਮਹਾਂ-ਸੰਮੇਲਨ,ਜੋ ਕਿ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਪੰਜਾਬ ਨੂੰ ਮਿਲਿਆ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ, ਜਿਸ ਦੀਆਂ ...
ਸ਼ਿਮਲਾ : ਕਾਂਗੜਾ ਨੇੜੇ ਮੰਗਲਵਾਰ ਸਵੇਰੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਧਰਮਸ਼ਾਲਾ ਜਾਣ ਵਾਲਾ ਕੌਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਸੈਂਕੜੇ ਵਾਹਨ ਫਸ ਗਏ। ਮੰਡੀ ਵਿੱਚ ਰਾਤ ਭਰ ਪਏ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ 3 ਲੋਕਾਂ ਦੀ ਜ ...
ਮੋਗਾ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਅਤੇ ਪਾਰਟੀ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਵਜੋਂ ...
ਬਤੂਮੀ (ਜਾਰਜੀਆ) : 19 ਸਾਲਾ ਦਿਵਿਆ ਦੇਸ਼ਮੁਖ ਇੱਥੇ ਆਪਣੀ ਹਮਵਤਨ ਕੋਨੇਰੂ ਹੰਪੀ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਸ਼ਤਰੰਜ ਦਾ ਫਿਡੇ ਮਹਿਲਾ ਵਿਸ਼ਵ ਕੱਪ ...
ਪਿਛਲੇ ਦਿਨੀਂ ਰਾਜਸਥਾਨ ਦੇ ਜ਼ਿਲ੍ਹਾ ਝਾਲਾਵਾੜ ਦੇ ਪਿੰਡ ਪਿਪਲੋਦੀ ਦੇ ਮਿਡਲ ਸਕੂਲ ਦੇ ਕਮਰੇ ਦੀ ਛੱਤ ਡਿੱਗਣ ਨਾਲ 7 ਬੱਚਿਆਂ ਦਾ ਮਰਨਾ ਤੇ 29 ਬੱਚਿਆਂ ਦਾ ਜ਼ਖਮੀ ਹੋਣਾ ਮਹਿਜ਼ ਇੱਕ ਦੁਰਘਟਨਾ ਨਹੀਂ, ਸਗੋਂ ਜਾਣਬੁੱਝ ਕੇ ਸੂਬਾ ਸਰਕਾਰ ਵੱਲੋਂ ਹੋਣ ਦਿੱਤੀ ...
ਚੰਡੀਗੜ੍ਹ : ਹਰਿਆਣਾ ’ਚ ਬਤੌਰ ਅਸਿਸਟੈਂਟ ਐਡਵੋਕੇਟ ਜਨਰਲ (ਏ ਏ ਜੀ) ਵਜੋਂ ਨਿਯੁਕਤ ਕੀਤੇ ਗਏ ਛੇੜ-ਛਾੜ ਮਾਮਲੇ ਦੇ ਮੁਲਜ਼ਮ ਵਿਕਾਸ ਬਰਾਲਾ ਨੂੰ ਮਹਿਜ਼ 10 ਦਿਨਾਂ ਬਾਅਦ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਹਟਾਉਣ ਦਾ ਫੈਸਲਾ ਲਿਆ ...
ਭਾਰਤੀ ਕਮਿਊਨਿਸਟ ਪਾਰਟੀ ਦੇ ਸਤੰਬਰ ਵਿੱਚ ਚੰਡੀਗੜ੍ਹ ’ਚ ਹੋ ਰਹੇ 25ਵੇਂ ਮਹਾਂ-ਸੰਮੇਲਨ (ਕਾਂਗਰਸ) ਨੂੰ ਸਮਰਪਤ ਸਥਾਨਕ ਟੀਚਰਜ਼ ਹੋਮ ਵਿਖੇ ਐਤਵਾਰ ਕਰਵਾਏ ਗਏ ਸੈਮੀਨਾਰ ’ਚ ਬੁਲਾਰਿਆਂ ਨੇ ਸੂਬੇ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਪੰਜਾਬ ...
ਲੁਧਿਆਣਾ (ਐੱਮ ਐੱਸ ਭਾਟੀਆ) ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਉੱਘੇ ਪੱਤਰਕਾਰ ਅਤੇ ਦਿ੍ਰੜ੍ਹ ਪ੍ਰਗਤੀਸ਼ੀਲ ਆਵਾਜ਼ ਕਾਮਰੇਡ ਸੁਮਿਤ ਚੱਕਰਵਰਤੀ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੁਮਿਤ ਚੱਕਰਵਰਤੀ ਇੱਕ ਪ੍ਰਸਿੱਧ ਪੱਤਰਕ ...
ਗਾਜ਼ਾ ਵਿੱਚ ਇਜ਼ਰਾਈਲੀ ਜ਼ੁਲਮਾਂ ਦੇ ਨਜ਼ਾਰੇ ਦੁਨੀਆ ਦੇ ਕਰੋੜਾਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖੇ ਹਨ ਤੇ ਉਨ੍ਹਾਂ ਨੇ ਇਜ਼ਰਾਈਲ ਦੇ ਸਰਪ੍ਰਸਤਾਂ ਅਮਰੀਕਾ, ਬਰਤਾਨੀਆ ਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਦੀਆਂ ਸੜਕਾਂ, ਯੂਨੀਵਰਸਿਟੀਆਂ, ਸੋਸ਼ਲ ਮੀਡੀਆ ਤੇ ਬੌ ...
ਗਾਜ਼ਾ : ਇਜ਼ਰਾਈਲ ਦੇ ਗਾਜ਼ਾ ’ਤੇ 22 ਮਹੀਨਿਆਂ ਤੋਂ ਹਮਲੇ ਜਾਰੀ ਹਨ। ਹਾਲਾਤ ਇਹ ਹੋ ਗਏ ਹਨ ਕਿ ਭੁੱਖ ਨਾਲ ਹੀ 81 ਬੱਚਿਆਂ ਸਣੇ 124 ਫਲਸਤੀਨੀ ਮਾਰੇ ਗਏ ਹਨ। ਜੁਲਾਈ ਮਹੀਨੇ ਵਿੱਚ ਹੀ 16 ਬੱਚਿਆਂ ਸਣੇ 40 ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਵਿੱਚ ...
ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਮਲੋਟ ਦੇ ਸਕੱਤਰ ਸਾਥੀ ਸੁਦਰਸ਼ਨ ਜੱਗਾ ਨੇ ਆਪਣੀ ਪੈਨਸ਼ਨ ਵਿੱਚੋਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ 40000 ਰੁਪਏ ਦਾ ਚੈੱਕ ਬਠਿੰਡਾ ਵਿਖੇ ਸਾਥੀ ਹਰਦੇਵ ਅਰਸ਼ੀ ਨੂੰ ਭੇਟ ਕੀਤਾ।ਸਾਥੀ ਜੱਗਾ ਨੇ ਇਹ ਵੀ ...